ਜੀ ਆਇਆਂ ਨੂੰ ॥ 

ਖਾਲਸਾਸਕੂਲ.ਨੈਟ੍ਟ (KhalsaSchool.net) ਖੁੱਲਾ ਗੁਰਦੁਆਰਾ ਫਾਉਂਡੇਸ਼ਨ (Open Gurdwara Foundation) ਦਾ ਇਕ ਪ੍ਰੋਜੈਕ੍ਟ ਹੈ ॥ ਖਾਲਸਾਸਕੂਲ.ਨੈਟ੍ਟ ਖੁੱਲਾ ਗੁਰਦੁਆਰਾ ਫਾਉਂਡੇਸ਼ਨ ਦੇ ਹੇਠਾਂ ਹੋਣ ਕਰ ਕੇ ਨਾਂ ਤੇ "ਗੁਰੂ ਦੀ ਗੋਲਕ" ਰੱਖਦਾ ਹੈ ਤੇ ਨਾਂ ਹੀ ਸਿੱਧੇ ਜਾਂ ਗੈਰ ਸਿੱਧੇ ਤਰੀਕਿਆਂ ਰਾਹੀ ਤੁਹਾਡੇ ਦਸਵੰਧ ਦੀ ਮੰਗ ਕਰਦਾ ਹੈ॥ ਇਹ ਉਪਰਾਲਾ ਕੁਝ ਬੁਧੀਜੀਵੀਆਂ ਨੇ ਮਿਲ ਕੇ ਕੀਤਾ ਹੈ ਅਤੇ ਅਪਨੀ ਸੇਵਾ ਰਾਹੀਂ ਜੋ ਅੱਜ ਦੇ ਦੌਰ'ਚ ਪੰਜਾਬੀ । ਗੁਰਮੁਖੀ ਤੇ ਸਿੱਖੀ ਦਾ ਮਾੜਾ ਹਾਲ ਹੈ । ਉਸਨੂੰ ਮੁਖ ਰਖ ਦਿਆਂ ਹੋਏ ਇਨ੍ਹਾਂ ਕਮੀਆਂ ਨੂੰ ਸੋਧਨ ਵਾਸ੍ਤੇ ਸ਼ੁਰੂ ਕੀਤਾ ਹੈ ॥

ੲਿਸ ਵੈਬਸਾੲੀਟ'ਤੇ ਤੁਸੀਂ ਪੰਜਾਬੀ/ਗੁਰਮੁਖੀ ਸਿੱਖਣ ਵਾਸ੍ਤੇ ਕਾੲਿਦੇ । ਕਿਤਾਬਾਂ ਅਤੇ ਲਿਪੀ ਤਰਜਮਾ ਸੰਦ ਦੀ ਵਰਤੋਂ ਕਰ ਸਕਦੇ ਹੋਂ ।। ਅਸੀਂ ਪੰਜਾਬੀ ਦੇ ਮੋਡ੍ਰਨਾੲੀਜ਼ੇਸ਼ਨ'ਤੇ ਭੀ ਕੰਮ ਕਰ ਰਹੇ ਹਾਂ । ਜੇ ਅਾਪ ੲਿਸਦੇ'ਚ ਸਾੱਡੀ ਕੋੲੀ ਮਦਦ ਕਰਨਾ ਚਾਹੋਂ ਤਾਂ ਫੇਰ ਸਾੱਡੇ ਨਾਲ sewa@khalsaschool.net'ਤੇ ਜਰੂਰ ਰਾਬਤਾ ਕਰੋ ।।