ਸਥਾਪਨਾ
- ਯੋਗ ਔਪਰੇਟਿੰਗ ਸਿਸਟਮ
- ਵਿੰਡੋਜ਼ ਐਕੱਸ ਪੀ ਹੋਮ
- ਵਿੰਡੋਜ਼ ਐਕੱਸ ਪੀ ਪ੍ਰੋਫੈਸ਼ਨਲ
- ਵਿੰਡੋਜ਼ ਵਿਸ੍ਟਾ
- ਵਿੰਡੋਜ਼ ੭
- ਸਥਾਪਨਾ
- ਪਹਿਲਾਂ gurmukhi.zip ਨੂੰ ਇਕ ਅਸਥਾਈ ਫੋਲਡਰ ਜਿਵੇਂ c:\temp ਵਿਚ ਖੋਲ ਲਵੋ
- ਤਸੱਲੀ ਕਰ ਲਵੋ ਕਿ ਤੁਹਾਡੇ ਕੋਲ ਹੇਠ ਜ਼ਿਕਰ ਕੀਤਿਆਂ ਸਾਰਿਆਂ ਫਾਇਲਾਂ ਅਤੇ ਫੋਲਡਰ ਹਨ: -
- amd64
- i386
- ia64
- images
- wow64
- main.jpg
- Shift.jpg
- ShiftCtrl.jpg
- install_guide.html
- install_guide_punjabi.html, ਇਹ ਦਸਤਾਵੇਜ਼
- ਕੀਬੋਰਡ ਸਥਾਪਨ ਵਾਸਤੇ setup.exe ਨੂੰ ਦੋਹਰਾ ਦਬਾਓ
- ਇਸ ਤੋਂ ਬਾਦ ਕੀਬੋਰਡ ਸਥਾਪਨ ਅਪਨੇ ਆਪ ਹੀ ਚਾਲੂ ਹੋ ਜਾਵੇਗਾ ਅਤੇ ਸਥਾਪਨ ਤੋਂ ਬਾਦ ਹੇਠ ਦਰਸ਼ਾਇਆ ਡਾਇਲਾਗ ਬੱਕਸ ਵੇਖੋਂਗੇ

ਕੀਬੋਰਡ ਸਥਾਪਨ ਮੁਕੰਮਲ ਕਰਨ ਵਾਸਤੇ "Close" ਬਟਨ ਨੂੰ ਦਬਾਓ
- ਇਸ ਤੋਂ ਬਾਦ "Control Panel" ਨੂੰ ਖੋਲੌ ਅਤੇ "Keyboards and Languages" ਟੈਬ ਨੂੰ ਚੁਣੋ ਤੇ "Change Keyboards" ਬਟਨ ਨੂੰ ਦਬਾਓ
- "General" ਟੈਬ ਨੂੰ ਚੁਣੋ ਅਤੇ "Add" ਬਟਨ ਨੂੰ ਦਬਾਓ
- ਹੇਠ ਦਰਸ਼ਾਇਆ ਡਾਇਲਾਗ ਬੱਕਸ ਖੁਲੇਗਾ। "Punjabi(India)" "Gurmukhi Phonetic" ਚੈਕ ਬਕਸ ਨੂੰ ਚੁਣੋ ਮਗਰੋਂ "OK" ਨੂੰ ਦਬਾਓ।
- ਹੇਠ ਦਰਸ਼ਾਇਆ ਡਾਇਲਾਗ ਬੱਕਸ ਖੁਲੇਗਾ। ਅਤੇ ਤੁਸੀ ਵੇਖੋਂਗੇ ਕਿ "Gurmukhi Phonetic" ਕੀਬੋਰਡ ਸੱਜੇ ਬੱਨੇ ਖਾਕੇ'ਚ ਹੋਵੇਗਾ ਜਿਵੇ ਹੇਠਾਂ ਤਸਵੀਰ'ਚ ਵਿਖਾਇਆ ਗਇਆ ਹੈ॥ ਹੁਣ ਤੁਸੀਂ "Apply" ਤੋਂ ਮਗਰੋਂ "OK" ਬਟਨ ਨੂੰ ਦਬਾਓ॥ ਇਸ ਦੇ ਨਾਲ ਤੁਹਾਡਾ ਕੀ ਬੋਰਡ ਸਥਾਪਤ ਹੋ ਜਾਵੇਗਾ॥
- ਹੁਣ ਤੁਸੀਂ ਇਸ ਡਾਇਲਾਗ ਬਕਸ'ਚੋਂ "Language Bar" ਟੈਬ ਚੁਣੋ। ਅਤੇ "Docked in the taskbar" ਰੇਡਿਓ ਬਟਨ ਨੂੰ ਚੁਣੋ ਅਤੇ ਨਾਲ ਹੀ "Show text labels on the Language bar" ਚੈਕ ਬਕਸ ਨੂੰ ਭੀ ਚੁਣੋ॥
- ਇੰਝ ਕਰਨ ਨਾਲ ਹੁਣ ਤੁਸੀਂ "PA(Punjabi [India])" ਕੀ ਬੋਰਡ ਇਸ੍ਤਮਾਲ ਕਰਨ ਲਈ ਹਾਲਤ ਪੱਟੀ ਤੋਂ ਅਸਾਨੀ ਨਾਲ ਚੁਣ ਸਕਦੇ ਹੋਂ॥ ਹੇਠਾਂ ਦਿੱਤੀ ਗਈ ਤਸਵੀਰ'ਚ English("EN") ਕੀਬੋਰਡ ਚੁਣਿਆ ਹੋਇਆ ਹੈ॥
- ਗੁਰਮੁਖੀ ਕੀ ਬੋਰਡ ਇਸ੍ਤਮਾਲ ਕਰਨ ਵਾਸਤੇ ਹੁਣ ਤੁਸੀ "EN" ਨੂੰ ਦਬਾਓ ਤੇ "PA(Punjabi [India])" ਨੂੰ ਚੁਣੋ॥
- ਹੁਣ ਤੁਸੀ "Gurmukhi Phonetic" ਕੀਬੋਰਡ ਇਸ੍ਤਮਾਲ ਕਰ ਸਕਦੇ ਹੋਂ॥

- ਹੁਣ ਤੁਸੀ "Notepad" ਖੋਲੋ ਅਤੇ "vahigurU" ਟਾਈਪ ਕਰੌ ਅਤੇ ਵੇਖੋ ਕਿ ਇਹ
ਹੈ
- ਕੀਬੋਰਡ ਹਟਾਉਣਾ
- ਖਾਲਸਾ ਸਕੂਲ.ਨੈਟ ਕੀਬੋਰੱਡ ਹਟਾਉਣ ਵਾਸਤੇ "Control Panel" ਵਿਚੋਂ "Regional and Language" ਨੂੰ ਖੋਲੋ ਅਤੇ "Keyboards and Languages" ਟੈਬ ਨੂੰ ਚੁਣੋ ਅਤੇ "Change Keyboards" ਬਟਨ ਨੂੰ ਦਬਾਓ

- "Text Services and Input Languages" ਡਾਇਲਾਗ ਬੱਕਸ ਖੁਲੇਗਾ "Gurmukhi Phonetic" ਨੂੰ ਚੁਣੋ ਅਤੇ "Remove" ਬਟਨ ਦਬਾਓਨ ਮਗਰੋਂ "OK" ਬਟਨ ਨੂੰ ਦਬਾਓ॥
- ਹੁਣ ਮੁੜ "Control Panel" ਨੂੰ ਖੋਲੋ ਅਤੇ " Programs and Features" ਵਿਚ ਜਾਕੇ "Gurmukhi Phonetic KhalsaSchool.net" ਨੂੰ ਚੁਣੋ ਤੇ "Unistall" ਨੂੰ ਦਬਾਓ॥ ਇੰਝ "Gurmukhi Phonetic KhalsaSchool.net" ਪੂਰੀ ਤਰ੍ਹਾਂ ਤੁਹਾਡੇ ਕੰਪਯੂਟਰ ਤੋਂ ਹਟਾ ਦਿੱਤਾ ਜਾਵੇਗਾ॥